ਆਮ ਆਦਮੀ ਕਲੀਨਿਕ ‘ਚ ਆਮ ਲੋਕਾਂ ਨੂੰ ਮਿਲੇਗਾ ਚੰਗਾ ਅਤੇ ਮੁਫ਼ਤ ਇਲਾਜ, ਵੱਡੇ ਸਰਕਾਰੀ ਹਸਪਤਾਲਾਂ ‘ਤੇ ਘਟੇਗਾ ਬੋਝ: ਸਿਹਤ ਮੰਤਰੀ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ 75ਵੇਂ ਆਜ਼ਾਦੀ ਦਿਵਸ ‘ਤੇ 75 ‘ਆਮ ਆਦਮੀ ਕਲੀਨਿਕ’ ਕਰੇਗੀ ਚਾਲੂ: ਚੇਤਨ ਸਿੰਘ ਜੌੜਾਮਾਜਰਾ -ਆਮ ਆਦਮੀ ਪਾਰਟੀ ਦੀ ਗਾਰੰਟੀ ਅਨੁਸਾਰ ਪੰਜਾਬ ਦੀ ਸਿਹਤ ਪ੍ਰਣਾਲੀ ਵਿੱਚ ਵੱਡੇ ਸੁਧਾਰਾਂ ਦਾ ਅਧਾਰ ਬਣਨਗੇ ‘ਆਮ ਆਦਮੀ ਕਲੀਨਿਕ’: ਸਿਹਤ ਮੰਤਰੀ ਜੌੜਾਮਾਜਰਾ ਚੰਡੀਗੜ, ਜੁਲਾਈ 26 (ਦ ਪੰਜਾਬ ਵਾਇਰ)। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ … Continue reading ਆਮ ਆਦਮੀ ਕਲੀਨਿਕ ‘ਚ ਆਮ ਲੋਕਾਂ ਨੂੰ ਮਿਲੇਗਾ ਚੰਗਾ ਅਤੇ ਮੁਫ਼ਤ ਇਲਾਜ, ਵੱਡੇ ਸਰਕਾਰੀ ਹਸਪਤਾਲਾਂ ‘ਤੇ ਘਟੇਗਾ ਬੋਝ: ਸਿਹਤ ਮੰਤਰੀ